Cosul este gol
Conectează-te ca să te putem notifica când primești un răspuns
ਪੰਜਾਬੀ ਲੋਰੀਆਂ - Punjabi Lullabies Sohna puttar maa da Dudh peewe gaa da Roti khaawe kanak di Wahuti leawe chanakdi ਸੋਹਣਾ ਪੁੱਤਰ ਮਾਂ ਦਾ ਦੁੱਧ ਪੀਵੇ ਗਾਂ ਦਾ ਰੋਟੀ ਖਾਵੇ ਕਣਕ ਦੀ ਵਹੁਟੀ ਲਿਆਵੇ ਛਣਕਦੀ